ਸ਼ਾਓਮੀ ਇਸ ਮਹੀਨੇ ਦੇ ਅੰਤ ਤੱਕ ਆਪਣਾ ਰੇਡਮੀ ਕੇ20 ਪ੍ਰੀਮੀਅਮ ਸਮਾਰਟਫੋਨ ਲਾਂਚ ਕਰ ਦੇਵੇਗੀ ਅਤੇ ਹੁਣ ਇਯ ਦਾ ਨਵਾਂ ਰੇਂਡਰਜ ਲੀਕ ਹੋਇਆ ਹੈ। ਇਸ ਰੇਂਡਰਸ ਵਿਚ ਫੋਨ ਦਾ ਬੈਕ ਪੈਨਲ ਦਿਖਾਈ ਦੇ ਰਿਹਾ ਹੈ, ਜਿਸ ਵਿਚ ਤਿੰਨ ਰੀਅਰ ਕੈਮਰਾ ਦਾ ਸੈਟਅਪ ਹੈ। ਦੱਸਣਯੋਗ ਹੈ ਕਿ ਇਹ ਕੰਪਨੀ ਦਾ ਪਹਿਲਾਂ ਸਮਾਰਟ ਫੋਨ ਹੈ, ਜਿਸਦੇ ਬੈਕ ਪੈਨਲ ਉਤੇ ਤਿੰਨ ਰੀਅਰ ਕੈਮਰਾ ਸੇਟਅਪ ਦਿਤਾ ਗਿਆ ਹੈ।
ਕੰਪਨੀ ਵੱਲੋਂ flagship killer 2.0’ ਨਾਲ ਪੇਸ਼ ਕੀਤਾ ਜਾ ਰਿਹਾ ਅਤੇ ਇਸਦਾ ਨਾਮ Redmi K20ਹੋ ਸਕਦਾ ਹੈ। ਨਾਲ ਹੀ ਸ਼ਾਓਮੀ ਪਹਿਲਾਂ ਹੀ ਜਾਣਕਾਰੀ ਦੇ ਚੁੱਕਿਆ ਹੈ ਕਿ ਕੇ20 ਨੂੰ ਛੇਤੀ ਹੀ ਭਾਰਤ ਵਿਚ ਪੇਸ਼ ਕੀਤਾ ਜਾਵੇਗਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਰੇਡਮੀ ਦਾ ਪ੍ਰੀਮੀਅਮ ਹੈਂਡਸੇਟ ਹੋ ਸਕਦਾ ਹੈ। ਇਸ ਫੋਨ ਦੀ ਟੱਕਰ ਵਨਪਲਸ 7, ਵਨਪਲਸ 7 ਪ੍ਰੋ ਅਤੇ ਹੋਰ ਪ੍ਰੀਮੀਅਮ ਹੈਂਡਸੇਟ ਨਾਲ ਹੋ ਸਕਦਾ ਹੈ। ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਲਾਂਚ ਤੋਂ ਪਹਿਲਾਂ ਹੀ ਕੁਝ ਖਾਸ ਫੀਚਰ ਲਾਂਚ ਹੋ ਚੁੱਕੇ ਹਨ। ਹਨ।
Cheapest Snapdragon 855 phone ਸ਼ਾਓਮੀ ਦਾ ਰੇਡਮੀ ਕੇ20 ਪੋਕੋ ਐਫ2 ਦੀ ਤਰ੍ਹਾਂ ਲਾਂਚ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਕਵਾਲਕੌਮ ਦੀ ਲੇਟੇਸਟ ਚਿਪਸੇਟ Snapdragon 855 ਉਤੇ ਕੰਮ ਕਰੇਗੀ।
Pop-up selfie camera
ਵੈਸੇ ਤਾਂ ਭਾਰਤ ਵਿਚ ਕਈ ਫੋਨ ਨਿਰਮਾਤਾ ਕੰਪਨੀਆਂ ਹਨ, ਜੋ ਆਪਣਾ ਪੌਪ–ਅਪ ਸੇਲਫੀ ਵਾਲਾ ਫੋਨ ਲਾਂਚ ਕਰ ਚੁੱਕੀਆਂ ਹਨ। ਇਸ ਕੜੀ ਵਿਚ ਸ਼ਾਓਮੀ ਵੀ ਰੇਡਮੀ ਦੇ 20 ਵਿਚ ਪੌਪ–ਅਪ ਸੇਲਫੀ ਕੈਮਰਾ ਦੇ ਸਕਦੀ ਹੈ।
No comments:
Post a Comment