ਸੈਮਸੰਗ ਗੈਲੇਕਸੀ ਐਮ10 ਅਤੇ ਐਮ 20



ਸੈਮਸੰਗ ਭਾਰਤੀ ਬਾਜ਼ਾਰ 'ਚ 28 ਜਨਵਰੀ ਨੂੰ ਦੋ ਇੰਡਸਟਰੀ - ਫਸਟ ਗਲੈਕਸੀ 'ਐਮ' ਸਮਾਰਟਫੋਨ ਲਾਂਚ ਕਰੇਗਾ,  ਜੋ ਐਮਾਜ਼ਾਨ 'ਤੇ 5 ਮਾਰਚ ਤੋਂ ਉਪਲਬਧ ਹੋਣਗੇ।   ਸੂਤਰਾਂ ਨੇ ਆਈਏਐਨਐਸ ਨੂੰ ਦੱਸਿਆ ਕਿ ਐਮ 10 ਦੀ ਕੀਮਤ 8,990 ਰੁਪਏ ਅਤੇ ਐਮ 20 ਦੀ ਕੀਮਤ 10,990 ਰੁਪਏ ਹੈ।  ਸੈਮਸੰਗ ਨੇ ਨਵੀਂ ਸੀਰੀਜ ਨੂੰ ਸਭ ਤੋਂ ਪਹਿਲਾਂ ਭਾਰਤੀ ਬਾਜ਼ਾਰ ਵਿਚ ਲਾਂਚ ਕੀਤਾ ਜਾਵੇਗਾ।   'ਐਮ' ਸੀਰੀਜ਼ ਸੈਮਸੰਗ ਦੇ ਆਨਲਾਈਨ ਸਟੋਰ 'ਤੇ ਵੀ ਉਪਲਬਧ ਹੋਵੇਗੀ।

ਐਮ ਸੀਰੀਜ਼ ਦੇ ਸਮਾਰਟ ਫੋਨ 'ਚ ਪਹਿਲੀ ਵਾਰ ਇਨਿਫਿਨਟੀ ਵੀ ਡਿਸਪਲੇਅ ਅਤੇ ਜ਼ਿਆਦਾ ਬੈਟਰੀ ਸਮਰੱਥਾ ਉਪਲਬਧ ਕਰਵਾਈ ਗਈ ਹੈ.। 

ਨਵੀਂ ਰੇਂਜ ਵਿੱਚ ਸ਼ਕਤੀਸ਼ਾਲੀ ਡਿਸਪਲੇ, ਕੈਮਰਾ, ਬੈਟਰੀ ਅਤੇ ਪ੍ਰੋਸੈਸਰ ਹੋਣਗੇ।  ਗਲੈਕਸੀ ਐਮ 20 'ਚ 5,000 ਐਮਏਐਚ ਦੀ ਬੈਟਰੀ ਹੋਵੇਗੀ ਜਦੋਂ ਕਿ ਐਮ 10 'ਚ 3,500 ਐਮਏਐਚ ਦੀ ਬੈਟਰੀ ਹੋਵੇਗੀ।






No comments: