ਭਾਰਤ ’ਚ ਲਾਂਚ ਹੋਇਆ Samsung Galaxy A20, ਕੀਮਤ ਤੇ ਖੂਬੀਆਂ





ਮੋਬਾਈਲ ਨਿਰਮਾਤਾ ਕੰਪਨੀ ਸੇਮਸੰਗ ਨੇ ਭਾਰਤ ਚ ਨਵਾਂ ਸਮਾਰਟਫ਼ੋਨ Samsung Galaxy A20ਲਾਂਚ ਕਰ ਦਿੱਤਾ ਹੈ। ਇਸ ਸਮਾਰਟਫ਼ੋਨ ਚ ਕੰਪਨੀ ਨੇ Exynos 7884 SoC ਪ੍ਰੋਸੈਸਰ ਦਿੱਤਾ ਹੈ। ਇਹ 3 ਜੀਬੀ ਰੈਮ ਦੇ ਨਾਲ ਆਵੇਗਾ ਤੇ ਇਸ ਦੀ ਸਕਰੀਨ 6.4 ਇੰਚ ਦੀ ਹੋਵੇਗੀ। ਇਸ ਦਾ ਰੋਸ਼ੋ 19:5:9ਹੋਵੇਗਾ ਤੇ ਰੈਜ਼ੋਲਿਊਸ਼ਨ 1560*720 ਪਿਕਸਲਸ ਦਾ ਹੋਵੇਗਾ।

ਕੈਮਰੇ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਫ਼ੋਨ ਚ ਡੁਅਲ ਕੈਮਰਾ ਸੈਟਅਪ ਦਿੱਤਾ ਹੈ। ਇਹ 13ਮੈਗਾਪਿਕਸਲ ਅਤੇ ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਫ਼ਰੰਟ ਕੈਮਰਾ 8 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਫ਼ੋਨ ਚ 32 ਜੀਬੀ ਦੀ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ।

No comments: